Wednesday, 2 October 2024

ਮਹੀਨਾਵਾਰ ਪੰਜਾਬੀ ਸੱਥ

ਪੰਜਾਬੀ ਸਾਹਿਤ ਸਭਾ ਗਲਾਸਗੋ ਵਲੋਂ  ਮਹੀਨਾਵਰ ਪੰਜਾਬੀ ਸੱਥ ਹਰ ਮਹੀਨੇ ਦੇ ਪਹਿਲੇ ਬੁੱਧਵਾਰ ਨੂੰ ਕੀਤੀ ਜਾਂਦੀ ਹੈ। ਇਸ ਵਿੱਚ ਪੰਜਾਬੀ  ਗੀਤਾਂ, ਕਵਿਤਾਵਾਂ ਅਤੇ ਗਜ਼ਲਾਂ ਤੋਂ ਇਲਾਵਾ ਪੰਜਾਬੀ ਕਿਤਾਬਾਂ ਦਾ ਆਦਾਨ - ਪ੍ਰਦਾਨ, ਸਥਾਨਕ ਅਤੇ ਦੇਸ਼ ਵਿਦੇਸ਼ ਦੇ ਚਲੰਤ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਵੀ ਕੀਤਾ ਜਾਂਦਾ ਹੈ। ਗਲਾਸਗੋ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਵਸਦੇ ਪੰਜਾਬੀ ਦੋਸਤਾਂ ਮਿੱਤਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ। 
Punjabi Committee Open meeting 
Time: 7.00pm to 9.00pm,
1st Wednesday of Every month
Address; PDA Community Centre, 15 Kenmure St, Pollokshields, Glasgow G41 2NT.

FREE ENTRY, ALL ARE WELCOME
(ਚਾਹ-ਪਾਣੀ ਦਾ ਪ੍ਰਬੰਧ ਵੀ ਹੁੰਦਾ ਹੈ)

No comments:

Post a Comment